News

ਟਰੰਪ ਨੇ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੀ ਕੀਤੀ ਵਕਾਲਤ

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੀ ਵਕਾਲਤ ਕਰਦੇ ਹੋਏ ਕਿਹਾ ਕਿ ‘ਚੰਗੇ ਰਿਕਾਰਡ’ ਵਾਲੇ ਲੋਕਾਂ ਨੂੰ ਹੀ ਅਮਰੀਕਾ ਵਿਚ ਆਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਸੰਸਦ ਮੈਂਬਰਾਂ ਦੇ ਇਕ ਦੋ-ਪੱਖੀ ਸਮੂਹ ਨਾਲ ਬੈਠਕ ਦੌਰਾਨ ਕਿਹਾ, ‘ਮੈਂ ਪੇਸ਼ ਕੀਤੇ ਗਏ ਕਿਸੇ ਵੀ ਬਿੱਲ ਵਿਚ ‘ਯੋਗਤਾ’ (ਮੈਰਿਟ) ਸ਼ਬਦ ਨੂੰ ਸ਼ਾਮਲ ਕਰਨਾ ਚਹਾਂਗਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅਪਣਾਉਣਾ ਚਾਹੀਦਾ ਹੈ, ਜਿਵੇਂ ਕਿ ਕੈਨੇਡਾ ਵਿਚ ਹੈ, ਜਿਵੇਂ ਕਿ ਆਸਟ੍ਰੇਲੀਆ ਵਿਚ ਹੈ।’ ਉਨ੍ਹਾਂ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਅਜਿਹਾ ਕਰਨ ਨਾਲ ਦੇਸ਼ ਵਿਚ ਚੰਗੇ ਰਿਕਾਰਡ ਵਾਲੇ ਲੋਕ ਆਉਣਗੇ ਜੋ ਅਜੇ ਨਹੀਂ ਹੋ ਰਿਹਾ ਹੈ। ਟਰੰਪ ਦੇ ਇਸ ਬਿਆਨ ਦਾ ਕਈ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ। ਸੈਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ, ‘ਮੈਂ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਚਾਹੁੰਦਾ ਹਾਂ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਅਸੀਂ 21ਵੀਂ ਸਦੀ ਵਿਚ ਸਫਲਤਾ ਵੱਲ ਵਧੇ।’
ਪ੍ਰਤੀਨਿਧੀ ਸਭਾ ਦੇ ਬਹੁਮਤ ਦਲ ਦੇ ਨੇਤਾ ਕੇਵਿਨ ਮੈਕਾਰਥੀ ਨੇ ਜਦੋਂ 3 ਸਤੰਭਾਂ-‘ਡੇਫਰਡ ਐਕਸ਼ਨ ਆਫ ਚਾਈਲਡਹੁੱਡ ਅਰਾਈਵਲ’ ਜਾਂ ਡੀ. ਏ. ਸੀ. ਏ., ਸਰਹੱਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਲੜੀ ਨੂੰ ਸਮਾਪਤ ਕਰਨ ‘ਤੇ ਸੁਧਾਰ ਦੇ ਕੇਂਦਰਿਤ ਹੋਣ ਦੀ ਗੱਲ ਕਹੀ ਤਾਂ ਟਰੰਪ ਨੇ ਉਨ੍ਹਾਂ ਨੂੰ ਟੋਕਦੇ ਹੋਏ ਕਿਹਾ ਕਿ ਇਮੀਗ੍ਰੇਸ਼ਨ ਬਿੱਲ ਵਿਚ ‘ਯੋਗਤਾ ਨੂੰ ਜੋੜਿਆ’ ਜਾਵੇ। ਟਰੰਪ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਤੁਹਾਨੂੰ ਯੋਗਤਾ ਜੋੜਨੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ, ਮੈਨੂੰ ਨਹੀਂ ਪਤਾ ਕਿ ਯੋਗਤਾ ਆਧਾਰਿਤ ਪ੍ਰਣਾਲੀ ਨੂੰ ਲੈ ਕੇ ਕੌਣ ਬਹਿਸ ਕਰੇਗਾ?’ ਇਸ ਸਬੰਧ ਵਿਚ ਇਕ ਬਿੱਲ ਅਗਲੇ ਕੁੱਝ ਦਿਨਾਂ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।

12 Comments

12 Comments

  1. viagra pills for sale

    January 10, 2018 at 5:11 AM

    salt name of viagra
    http://viagrauga.com/” – viagra sales
    will viagra work first time
    buy softtabs viagra
    viagra with steroids
    [url=http://viagrauga.com/]lowest price on viagra[/url]
    use of viagra 100

  2. cilias canada

    January 10, 2018 at 9:04 AM

    cialis czy viagra
    http://cialisps.com – buy cialis
    cialis daily opinie
    cailis
    cialis tempi reazione
    [url=http://cialisps.com/]buy cialis[/url]
    generic cialis uk pharmacy

  3. Paulo Nicolas

    January 10, 2018 at 10:28 PM

    Muito obrigado ! Este É um muito bom web site . http://home.dbiservices.com/maternidades-no-atraente-campo

  4. Hi there, everything is going fine here and ofcourse
    every one is sharing information, that’s truly fine, keep up writing.

  5. designação do caro produto: AJUIZADO ROYAL JELLY APIMIX. https://wiki.mspfa.com/w/User:FranklynRadecki

  6. clash-of-clans-cheats

    January 12, 2018 at 9:55 PM

    clash of clans dark elixir glitch
    http://clashofclanshack17.com/
    clash of clans like games
    [url=http://clashofclanshack17.com/]http://clashofclanshack17.com/[/url]
    clash of clans download for mac computer

  7. bronquite cronica quais os sintomas

    January 13, 2018 at 11:26 AM

    Bronquite é uma assadura da mucosa dos brônquios. http://www.websitesubmissions.biz/articles/167019-sintomas-e-tamb–m-tratamento

  8. Todo espetinho costuma demonstrar 5 cubos com luxúria. http://comofazerespetinho.net/

  9. action caps emagrece mesmo

    January 15, 2018 at 7:21 PM

    Constitucional os tratados sobre direitos humanos. http://Www.Ss4B.net/activity/p/458053/

  10. hair loss blocker forum

    January 17, 2018 at 1:58 AM

    Pensando nessa situação, HairLoss Blocker veio para presentear termo ao problema
    e também ajudar quem enfrenta isso. https://sk-polyarniy.ru/forum/profile.php?id=170061

Leave a Reply

Your email address will not be published. Required fields are marked *

Most Popular

To Top