INDIA

ਟਵਿੱਟਰ ‘ਤੇ ਚੱਲੀ ਪ੍ਰਧਾਨ ਮੰਤਰੀ ਮੋਦੀ ਨੂੰ ਬਲਾਕ ਕਰਨ ਦੀ ਮੁਹਿੰਮ

ਨਵੀਂ ਦਿੱਲੀ — ਹਿੰਦੂਤਵ ਦੀ ਰਾਜਨੀਤੀ ਦੇ ਖਿਲਾਫ ਖੁੱਲ ਕੇ ਵਿਚਾਰ ਜ਼ਾਹਿਰ ਕਰਨ ਵਾਲੀ ਪੱਤਰਕਾਰ ਗੌਰੀ ਲੰਕੇਸ਼ ਦਾ ਮੰਗਲਵਾਰ ਦੀ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਗੌਰੀ ਲੰਕੇਸ਼ ਦੇ ਕਤਲ ‘ਤੇ ਖੁਸ਼ੀ ਜ਼ਾਹਰ ਕੀਤੀ ਜਿਸ ਤੋਂ ਬਾਅਦ ਟਵਿੱਟਰ ‘ਤੇ ਇਸ ਗੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਖੁਸ਼ੀ ਜ਼ਾਹਰ ਕਰਨ ਵਾਲੇ ਕੁਝ ਟਵਿੱਟਰ ਅਕਾਊਂਟ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਫਾਲੋ ਕਰਦੇ ਹਨ। ਇਸਨਵੀਂ ਦਿੱਲੀ — ਹਿੰਦੂਤਵ ਦੀ ਰਾਜਨੀਤੀ ਦੇ ਖਿਲਾਫ ਖੁੱਲ ਕੇ ਵਿਚਾਰ ਜ਼ਾਹਿਰ ਕਰਨ ਵਾਲੀ ਪੱਤਰਕਾਰ ਗੌਰੀ ਲੰਕੇਸ਼ ਦਾ ਮੰਗਲਵਾਰ ਦੀ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਗੌਰੀ ਲੰਕੇਸ਼ ਦੇ ਕਤਲ ‘ਤੇ ਖੁਸ਼ੀ ਜ਼ਾਹਰ ਕੀਤੀ ਜਿਸ ਤੋਂ ਬਾਅਦ ਟਵਿੱਟਰ ‘ਤੇ ਇਸ ਗੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਖੁਸ਼ੀ ਜ਼ਾਹਰ ਕਰਨ ਵਾਲੇ ਕੁਝ ਟਵਿੱਟਰ ਅਕਾਊਂਟ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਫਾਲੋ ਕਰਦੇ ਹਨ। ਇਸ ਤਰ੍ਹਾਂ ਇਨ੍ਹਾਂ ਟ੍ਰੋਲਸ ਨੂੰ ਫਾਲੋ ਕਰਨ ਦੇ ਵਿਰੋਧ ‘ਚ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਟਵਿੱਟਰ ‘ਤੇ ‘ਬਲਾਕ ਨਰਿੰਦਰ ਮੋਦੀ’ ਟੌਪ ਟ੍ਰੇਂਡ ਕਰ ਰਿਹਾ ਹੈ। ਤਰ੍ਹਾਂ ਇਨ੍ਹਾਂ ਟ੍ਰੋਲਸ ਨੂੰ ਫਾਲੋ ਕਰਨ ਦੇ ਵਿਰੋਧ ‘ਚ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਟਵਿੱਟਰ ‘ਤੇ ‘ਬਲਾਕ ਨਰਿੰਦਰ ਮੋਦੀ’ ਟੌਪ ਟ੍ਰੇਂਡ ਕਰ ਰਿਹਾ ਹੈ।

Most Popular

To Top