News

ਪਾਕਿ ‘ਚ ਬਣੀ ਮੈਡੀਕਲ ਵਿਦਿਆਰਥਣ ਗ੍ਰਿਫਤਾਰ

ਲਾਹੌਰ — ਪਾਕਿਸਤਾਨ ਦੀ ਫੌਜ ਨੇ ਮੈਡੀਕਲ ਵਿਦਿਆਰਥਣ ਤੋਂ ਅੱਤਵਾਦੀ ਬਣੀ ਇਕ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ। ਫੜੀ ਗਈ ਨੌਰੀਨ ਨਾਮੀ ਉਕਤ ਕੁੜੀ ਲਗਭਗ ਢਾਈ ਮਹੀਨੇ ਪਹਿਲਾਂ ਆਈ. ਐੱਸ. ਵਿਚ ਸ਼ਾਮਲ ਹੋਈ ਸੀ। ਲਾਹੌਰ ਵਿਚ ਅੱਤਵਾਦੀਆਂ ਵਿਰੁੱਧ ਕੀਤੀ ਗਈ ਕਾਰਵਾਈ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਦਾਅਵਾ ਕੀਤਾ ਜਾਂਦਾ ਹੈ ਕਿ ਉਹ ਆਪਣੀ ਗ੍ਰਿਫਤਾਰੀ ਤੋਂ ਕੁਝ ਮਹੀਨੇ ਪਹਿਲਾਂ ਹੀ ਫੇਸਬੁੱਕ ਰਾਹੀਂ ਆਈ. ਐੱਸ. ਨਾਲ ਜੁੜੀ ਸੀ।

Most Popular

To Top