News

ਭਾਰਤ ‘ਚ ਜਾਰੀ ਈ.ਵੀ.ਐੱਮ. ਵਿਵਾਦ ਨੇ ਵਧਾਈ ਪਾਕਿ ਚੋਣ ਕਮਿਸ਼ਨ ਦੀ ਚਿੰਤਾ

ਇਸਲਾਮਾਬਾਦ—ਭਾਰਤ ‘ਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਨੂੰ ਲੈ ਕੇ ਖੜ੍ਹੇ ਵਿਵਾਦ ਦੇ ਵਿਚਾਲੇ ਪਾਕਿਸਤਾਨੇ ਚੋਣ ਕਮਿਸ਼ਨ ਵੋਟ-ਪੇਟੀਆਂ ਦੀ ਮੌਜੂਦ ਵਿਵਸਥਾ ਨਾਲ ਪੂਰੀ ਤਰ੍ਹਾਂ ਈ.ਵੀ.ਐੱਮ. ਵੱਲ ਰੂਖ ਕਰਨ ਨੂੰ ਲੈ ਕੇ ਚੌਕਨੇ ਹਨ।
ਪਾਕਿਸਤਾਨੀ ਅਖਬਾਰ ‘ਦਿ ਨਿਊਜ਼’ ਅਨੁਸਾਰ ਪਾਕਿਸਤਾਨੀ ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਕਮਿਸ਼ਨ ਪੂਰੀ ਤਰ੍ਹਾਂ ਨਾਲ ਈ.ਵੀ.ਐੱਮ. ਦੀ ਵਿਵਸਥਾ ‘ਚ ਆਉਣ ਦੇ ਪੱਖ ‘ਚ ਪਹਿਲੇ ਤੋਂ ਨਹੀਂ ਸੀ ਅਤੇ ਹੁਣ ਭਾਰਤ ਤੋਂ ਆਈਆਂ ਖ਼ਬਰਾਂ ਨੇ ਈ.ਵੀ.ਐੱਮ. ਦੀ ਭਰੋਸੇਯੋਗਤਾ ਨੂੰ ਲੈ ਕੇ ਉਨ੍ਹਾਂ ਦੀਆਂ ਫਿਕਰਾਂ ਵੱਧਾ ਦਿੱਤੀਆਂ ਹਨ।

Most Popular

To Top