INDIA

ਮਹਾਰਾਸ਼ਟਰ ਪੁਲਸ ਨੇ ਨਿਰਮਾਤਾ ਨੂੰ ਵਾਪਸ ਕੀਤੀਆਂ ਇਕ-ਤਿਹਾਈ ਬੁਲੇਟ ਪਰੂਫ ਜੈਕੇਟਾਂ

ਮੁੰਬਈ— 26/11 ਨੂੰ ਹੋਏ ਅੱਤਵਾਦੀ ਹਮਲੇ ਦੇ ਬਾਅਦ ਮਹਾਰਾਸ਼ਟਰ ਪੁਲਸ ਨੇ ਖੁਦ ਨੂੰ ਮਿਲੀਆਂ 4600 ਬੁਲੇਟ ਪਰੂਫ ਜੈਕੇਟਾਂ ‘ਚੋਂ ਇਕ-ਤਿਹਾਈ ਯਾਨੀ ਕੁਲ 1430 ਜੈਕੇਟਾਂ ਨਿਰਮਾਤਾ ਨੂੰ ਵਾਪਸ ਕਰ ਦਿੱਤੀਆਂ ਹਨ। ਇਹ ਜੈਕੇਟਾਂ ਇਸ ਲਈ ਵਾਪਸ ਕੀਤੀਆਂ ਗਈਆਂ ਕਿਉਂਕਿ ਇਹ ਏ. ਕੇ. 47 ਗੋਲੀ ਨਿਰੀਖਣ ‘ਚ ਅਸਫਲ ਰਹੀਆਂ ਸਨ। ਏ. ਜੀ. ਡੀ. ਪੀ. ਵੀ. ਵੀ ਲਖਸ਼ਮੀ ਨਾਰਾਇਣ ਨੇ ਦੱਸਿਆ ਕਿ ਏ. ਕੇ.-47 ਗੋਲੀ ਨਿਰੀਖਣ ‘ਚ ਅਸਫਲ ਰਹਿਣ ਦੇ ਕਾਰਨ ਅਸੀਂ 1400 ਤੋਂ ਜ਼ਿਆਦਾ ਬੁਲੇਟ ਪਰੂਫ ਜੈਕੇਟਾਂ ਨਿਰਮਾਤਾਵਾਂ ਨੂੰ ਵਾਪਸ ਕਰ ਦਿੱਤੀਆਂ ਹਨ।
ਇਹ ਜੈਕੇਟ ਕਾਨਪੁਰ ਸਥਿਤ ਨਿਰਮਾਤਾ ਕੰਪਨੀ ਨੂੰ ਵਾਪਸ ਕੀਤੀਆਂ ਗਈਆਂ ਹਨ, ਜਿਥੋਂ ਇਹ 3 ਖੇਪਾਂ ‘ਚ ਆਈਆਂ ਸਨ। ਪੁਲਸ ਵਿਭਾਗ ਨੇ ਕੰਪਨੀ ਨੂੰ 5000 ਬੁਲੇਟ ਪਰੂਫ ਜੈਕੇਟਾਂ ਬਣਾਉਣ ਦਾ ਹੁਕਮ ਦਿੱਤਾ ਸੀ। ਇਹ ਕੰਪਨੀ ਹੋਰ ਕੇਂਦਰੀ ਸੁਰੱਖਿਆ ਬਲਾਂ ਨੂੰ ਵੀ ਅਜਿਹੀਆਂ ਜੈਕੇਟਾਂ ਮੁਹੱਈਆ ਕਰਾਉਂਦੀ ਹੈ। ਕਸਟਮ ਡਿਊਟੀ ਤੇ ਹੋਰ ਟੈਕਸਾਂ ਨਾਲ 17 ਕਰੋੜ ਰੁਪਏ ਦਿੱਤੇ ਗਏ ਸਨ ਤੇ 4600 ਜੈਕੇਟਾਂ ਮਿਲੀਆਂ ਸਨ।

7 Comments

7 Comments

  1. Trash Dumpster Shasta CA

    February 5, 2018 at 11:52 AM

    Authorized Nokia Service Points, flagship stores, municipal collections, industry association’s collections,
    or retailers’ campaigns are all attainable channels for returning used products. https://trash-dumpster-ca.com/trash-dumpster/shasta/

  2. Acompanhantes de luxo no Rio de Janeiro

    February 5, 2018 at 12:40 PM

    Fazendo isso, você estará correndo atrás dela. http://www.oliocopar.it/?option=com_k2&view=itemlist&task=user&id=292535

  3. Garotas de Programa RJ

    February 5, 2018 at 9:18 PM

    Jogo da paquera inicia bem anterior da abordagem. http://www.pragmatainstitute.com/component/k2/itemlist/user/184770

  4. BandarQ

    February 22, 2018 at 7:42 AM

    bookmarked!!, I like your website!

Leave a Reply

Your email address will not be published. Required fields are marked *

Most Popular

To Top