INDIA

ਯੋਗੀ ਦੇ ਗ੍ਰਹਿਨਗਰ ਗੋਰਖਪੁਰ ਦੇ ਬੀਆਰਡੀ ਹਸਪਤਾਲ ‘ਚ ਆਕਸੀਜਨ ਬੰਦ ਹੋਣ ਕਾਰਨ 20 ਬੱਚਿਆਂ ਦੀ ਮੌਤ

ਗੋਰਖਪੁਰ— ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਗ੍ਰਹਿਨਗਰ ਗੋਰਖਪੁਰ ‘ਚ ਇਕ ਦਰਦਨਾਕ ਹਾਦਸਾ ਹੋਇਆ ਹੈ। ਇਥੇ ਦੇ ਬੀਆਰਡੀ ਹਸਪਤਾਲ ‘ਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ 20 ਬੱਚਿਆਂ ਦੀ ਮੌਤ ਹੋ ਗਈ ਹੈ।

Most Popular

To Top