INDIA

ਹਸਪਤਾਲ ਦੀ ਮਨਮਾਨੀ : ਬਿੱਲ ਨਾ ਚੁਕਾਉਣ ‘ਤੇ ਮਰੀਜ਼ ਨੂੰ ਬਣਾਇਆ ਬੰਦੀ

ਨੈਸ਼ਨਲ ਡੈਸਕ— ਨਿੱਜੀ ਹਸਪਤਾਲਾਂ ਦੀਆਂ ਮਨਮਾਨੀਆਂ ਦਿਨ-ਪ੍ਰਤੀਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਇਕ ਹੀ ਮਾਮਲਾ ਦੇਸ਼ ਦੇ ਨਾਮੀ ਹਸਪਤਾਲ ਦਾ ਸਾਹਮਣੇ ਆਇਆ ਹੈ, ਜਿਥੇ 9 ਲੱਖ 85 ਹਜ਼ਾਰ ਦਾ ਬਿੱਲ ਦਾ ਭੁਗਤਾਨ ਨਾ ਕਰਕੇ ਇਕ ਮਰੀਜ਼ ਨੂੰ ਬੰਦੀ ਬਣਾਇਆ ਗਿਆ ਹੈ। ਗਰੀਬ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਰਘੁਵਰਦਾਸ ਨੂੰ ਇਸ ਬਾਰੇ ਗੁਹਾਰ ਲਗਾਈ, ਜਿਸ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਬਾਰੀਕੀ ਨਾਲ ਲਿਆ ਗਿਆ ਹੈ। ਇਹ ਘਟਨਾ ਝਾਰਖੰਡ ਦੇ ਰਾਂਚੀ ਸਥਿਤ ਨਾਮੀ ਮੇਦਾਂਤਾ ਹਸਪਤਾਲ ਦੀ ਹੈ।
ਖਬਰਾਂ ਮੁਤਾਬਕ ਲਾਤੇਹਾਰ ਜ਼ਿਲੇ ਦੇ ਚੋਪੇ ਪਿੰਡ ਨਿਵਾਸੀ ਮੁਹੰਮਦ ਅਯੂਬ ਅਲੀ ਨੂੰ ਦੋ ਮਹੀਨੇ ਪਹਿਲਾਂ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਸ ਸਮੇਂ ਪਰਿਵਾਰ ਵਾਲਿਆਂ ਨੇ ਜ਼ਮੀਨ ਗਿਰਵੀ ਰੱਖ ਕੇ ਡੇਢ ਲੱਖ ਜਮਾ ਕਰ ਦਿੱਤਾ। ਹਸਪਤਾਲ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਸੀ ਕਿ ਸਰਕਾਰ ਨੂੰ ਅਦਾਇਗੀ ਤੋਂ ਬਾਅਦ ਪੈਸੇ ਵਾਪਸ ਕਰ ਦਿੱਤੇ ਜਾਣਗੇ। ਹਸਪਤਾਲ ਨੇ ਪੈਸੇ ਵਾਪਿਸ ਕਰਨ ਦੀ ਬਜਾਏ 9 ਲੱਖ 85 ਹਜ਼ਾਰ ਦਾ ਬਿੱਲ ਹੋਰ ਉਨ੍ਹਾਂ ਦੇ ਹੱਥ ਰੱਖ ਦਿੱਤਾ। ਹਸਪਤਾਲ ਪ੍ਰਸ਼ਾਸ਼ਨ ਨੇ ਪੈਸੇ ਨਾ ਦੇਣ ‘ਤੇ ਮਰੀਜ ਨੂੰ ਇਕ ਮਹੀਨੇ ਤੋਂ ਬੰਦੀ ਬਣਾ ਕੇ ਰੱਖਿਆ। ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ ‘ਚ ਪਰਿਵਾਰ ਨੇ ਕਿਹਾ ਕਿ ਹਸਪਤਾਲ ਨੇ ਇਲਾਜ ‘ਚ ਵੀ ਲਾਪਰਵਾਹੀ ਵਰਤੀ ਹੈ।
ਸ਼ਿਕਾਇਤ ਮਿਲਣ ‘ਤੇ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਪੀੜਤ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਘਰ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਮੁਹੰਮਦ ਅਯੂਬ ਅਲੀ ਨੇ ਹਸਪਤਾਲ ਨੂੰ ਇਕ ਵੀ ਪੈਸਾ ਨਹੀਂ ਦੇਣਾ ਹੈ। ਸੀ.ਐੈੱਮ. ਨੇ ਕਿਹਾ ਹੈ ਕਿ ਕੋਈ ਵੀ ਹਸਪਤਾਲ ਮਰੀਜ਼ ਤੋਂ ਬਿਨਾਂ ਵਜ੍ਹਾਂ ਵੱਧ ਪੈਸਾ ਨਹੀਂ ਮੰਗ ਸਕਦਾ। ਅਜਿਹੀ ਸੂਚਨਾ ਮਿਲਣ ‘ਤੇ ਦੋਸ਼ੀ ਹਸਪਤਾਲਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

19 Comments

19 Comments

 1. como arrumar um bom emprego

  February 9, 2018 at 7:13 PM

  livro Considerável Abundância Corrente (Ed. http://www.reports.gik.pw.edu.pl/index.php/RGG/comment/view/84/0/5360

 2. Rent A Construction Dumpster Hutchinson Kansas

  February 10, 2018 at 1:49 AM

  Cleaning may be much simpler for you to manage if you rent a
  dumpster in your dwelling cleanup needs. http://www.sqldev.net/kansas/rent-construction-dumpster-in-hutchinson-ks/

 3. comprar maxberry

  February 10, 2018 at 2:52 AM

  A menopausa é também determinado estágio na
  biografia da bela. http://ojs.ukw.edu.pl/index.php/johs/comment/view/4676/0/5558

 4. Dumpster Rental 27675

  February 10, 2018 at 9:18 AM

  Where up to now shoppers were happy to bury and overlook every kind of
  waste now they are concerned with the last word results of such behavior. https://dumpsters-nc.com/dumpster-rental/27675/

 5. North Carolina

  February 10, 2018 at 10:56 AM

  Anything you set in writing to a creditor or collection agency can come again to haunt you in an enormous method. https://dumpsters-nc.com/dumpster-rental/hot-springs/

 6. Dumpster Rental High Point NC

  February 10, 2018 at 11:36 AM

  He additionally provides a big selection of handyman, carpentry,
  basic contracting, painting, and residential reworking providers. https://dumpsters-nc.com/dumpster-rental/high-point/

 7. Dumpster Rental 28392

  February 10, 2018 at 7:40 PM

  I’ve thought the identical thing but you never know what sort of issues
  you are going to find once the work gets began. https://dumpsters-nc.com/dumpster-rental/28392/

 8. Dumpster Rental 83610

  February 10, 2018 at 7:40 PM

  Bi-County works with Montgomery County School System offering academic packages
  and gathering recycles. https://dumpsters-id.com/dumpster-rental/83610/

 9. Rent A Construction Dumpster Fayette

  February 10, 2018 at 8:01 PM

  In order to rent dumpster effectively, we must first consider
  the size of time will probably be used, and what type of
  extra trash we will likely be generating. http://www.dumpsteroid.com/ohio/rent-construction-dumpster-in-fayette-oh/

 10. Acompanhantes RJ

  February 11, 2018 at 11:34 AM

  A conquista inicia bem anterior do primeiro Oi”. http://www.pozzino.it/?option=com_k2&view=itemlist&task=user&id=80810

 11. website

  February 11, 2018 at 12:17 PM

  A terapia hormonal é preferentemente convincente dos tratamentos. http://www.strengthmobile.com/mboard121/msg/336184.html

 12. Dumpster Rental 83756

  February 11, 2018 at 1:27 PM

  In the nineteenth century, municipal governments took over the duty for waste
  administration solutions. https://dumpsters-id.com/dumpster-rental/83756/

 13. free google play gift card codes

  February 11, 2018 at 6:55 PM

  You can definitely see your expertise within the article
  you write. The arena hopes for even more passionate writers like you
  who are not afraid to say how they believe. All the
  time go after your heart.

 14. Acompanhantes de luxo no Rio de Janeiro

  February 12, 2018 at 12:14 AM

  importante é cair com estilo. É bom na cozinha? http://sban.evoplain.de/index.php?mod=users&action=view&id=2943

 15. 20 Yard Dumpster Rental 94598

  February 12, 2018 at 6:14 PM

  A flat fee with high a ton cap is something you will get used
  to once you order with Milwaukee Dumpster Rental. https://20-yard-dumpster-ca.com/20-yard-dumpster-rental/94598/

 16. Dumpster Bag Pensacola

  February 16, 2018 at 1:46 AM

  For example, the stage when kids undergo center college is a time when they
  are often heavily influenced by exterior elements. https://floridadumpsters.net/pensacola/dumpster-bag/

 17. Pedro Davi Lucca

  February 21, 2018 at 9:48 PM

  Conheça algumas vezes 10 vantagens da maca peruana. http://yabit.et.nthu.edu.tw/discuz/upload/home.php?mod=space&uid=192820

Leave a Reply

Your email address will not be published. Required fields are marked *

Most Popular

To Top