ਧਰਮ-ਕਰਮ ਦੀ ਗੱਲ

ਖਡੂਰ ਸਾਹਿਬ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਇਹਨੀ ਦਿਨੀ ਕੈਲਗਰੀ ਵਿਖੇ ਆਏ ਹੋਏ ਹਨ


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਪੰਜਾਬ ਦੇ ਗੁਰੂਘਰਾਂ ਅੰਦਰ ਚਲਦੀਆਂ ਕਾਰ ਸੇਵਾਵਾਂ ਵਿੱਚੋਂ ਵਿਲੱਖਣ ਕਿਸਮ ਦੀ ਗੁਰੁਘਰਾਂ ਦੀ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਇਹਨੀ ਦਿਨੀ ਕੈਲਗਰੀ ਵਿਖੇ ਆਏ ਹੋਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਲਗਰੀ ਵਾਸੀ ਸਾਬਕਾ ਇੰਜੀਨੀਅਰ ਸ: ਗੁਰਦਿਆਲ ਸਿੰਘ ਖੈਰਾ ਨੇ ਦੱਸਿਆ ਕਿ ਬੀਤੀ 28 ਜੂਨ 2024 ਤੋਂ ਬਾਬਾ ਜੀ ਕੈਲਗਰੀ ਵਿਖੇ ਆਏ ਹੋਏ ਹਨ ਅਤੇ ਉਹ 10 ਜੁਲਾਈ 2024 ਤੱਕ ਦੇ ਸਮੇਂ ਦਰਮਿਆਨ ਕੈਲਗਰੀ ਅਤੇ ਐਡਮਿੰਟਨ ਦੀਆਂ ਸਿੱਖ ਸੰਗਤਾਂ ਨਾਲ ਸੰਪਰਕ ਵਿੱਚ ਰਹਿਣਗੇ। ਬਾਬਾ ਜੀ ਦੇ ਉਦਮ ਸਦਕਾ ਗੁਰੁ ਮਹਾਰਾਜ ਦੀ ਕਿਰਪਾ ਨਾਲ ਖਡੂਰ ਸਾਹਿਬ ਵਿਿਦਅਕ ਅਕੈਡਮੀ ਅਤੇ ਹਰਿਆਲੀ ਦੇ ਤੌਰ ਤੇ ਦੁਨੀਆਂ ਭਰ ਅੰਦਰ ਵਿਲੱਖਣ ਕਾਰ ਸੇਵਾ ਦੇ ਉਪਰਾਲੇ ਵੱਜੋਂ ਜਾਣਿਆਂ ਜਾਂਦਾ ਹੈ।ਬਾਬਾ ਜੀ ਨਾਲ ਸੰਪਰਕ ਕਰਨ ਲਈ ਕੈਲਗਰੀ ਵਿਖੇ 403 968 2880 ਫੋਨ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ

Show More

Related Articles

Leave a Reply

Your email address will not be published. Required fields are marked *

Back to top button
Translate »