ਅੰਬਰੋਂ ਟੁੱਟੇ ਤਾਰਿਆਂ ਦੀ ਗੱਲ

21 ਸਾਲ ਦੇ ਗੱਭਰੂ ਪੋਤੇ ਦਾ ਵਿਛੋੜਾ, ਡਾ: ਬਲਜਿੰਦਰ ਸੇਖੋਂ ਨੂੰ ਅਸਿਹ ਸਦਮਾ

ਡਾਕਟਰ ਬਲਜਿੰਦਰ ਸੇਖੋ ਨੂੰ ਸਦਮਾ ਨੌਜਵਾਨ ਪੋਤਰੇ ਹਰਮਨ ਸੇਖੋਂ ਦਾ ਬਰੈਂਪਟਨ ਵਿੱਚ ਦਿਹਾਂਤ

ਬਰੈਂਪਟਨ (ਸੇਖਾ ) ਕੈਨੇਡਾ ਦੇ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਤੇ ਤਰਕਸ਼ੀਲ ਆਗੂ ਡਾ ਬਲਜਿੰਦਰ ਸੇਖੋਂ(ਬੋੜਾਵਾਲ ) ਸਾਬਕਾ ਕੀਟ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜੋ ਅੱਜ ਕੱਲ੍ਹ ਕਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਸਮੇਤ ਪ੍ਰੀਵਾਰ ਰਹਿ ਰਹੇ ਹਨ, ਉਹਨਾਂ ਦੇ ਪ੍ਰੀਵਾਰ ਨੂੰ ਵੱਡਾ ਸਦਮਾ ਪਹੁੰਚਿਆ ਹੈ। ਉਹਨਾਂ ਦਾ ਪੋਤਰਾ ਹਰਮਨ ਸੇਖੋਂ ਪੁੱਤਰ ਹਰਪ੍ਰੀਤ ਸੇਖੋਂ ਰਿਆਲਟਰ ਸਿਰਫ ਇੱਕੀ ਸਾਲ ਦੀ ਭਰ ਜਵਾਨੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਿਆ ਹੈ। ਸੇਖੋਂ ਪ੍ਰੀਵਾਰ ਵਾਸਤੇ ਇਹ ਬੜਾ ਅਸਿਹ ਅਤੇ ਅਕਿਹ ਸਮਾਂ ਹੈ। ਅਸੀਂ ਇਸ ਦੁੱਖ ਦੀ ਘੜੀ ਵਿੱਚ ਦਿਲੋਂ ਉਹਨਾਂ ਦੇ ਦੁੱਖ ਵਿੱਚ ਸ਼ਾਮਲ ਹਾਂ। ਕੁਦਰਤ ਪ੍ਰੀਵਾਰ ਨੂੰ ਸਦਮਾ ਸਹਿਣ ਕਰਨ ਦੀ ਤਾਕਤ ਅਤੇ ਹਿੰਮਤ ਬਖ਼ਸ਼ੇ।ਹਰਮਨ ਸੇਖੋਂ ਨਮਿਤ ਅੰਤਿਮ ਰਸਮਾਂ ਦਾ ਵਿਸਥਾਰ ਨਾਲ ਪੋਸਟਰ ਤੇ ਦੇਖ ਸਕਦੇ ਹੋ ।ਡਾਕਟਰ ਬਲਜਿੰਦਰ ਸਿੰਘ ਸੇਖੋ+1 (905) 781-1197
ਸ.ਹਰਪ੍ਰੀਤ ਸੇਖੋ +1 (416) 458-4062

Show More

Related Articles

Leave a Reply

Your email address will not be published. Required fields are marked *

Back to top button
Translate »