ਕਲਮੀ ਸੱਥ
-
ਇਹ ਮਹੀਨਾਵਾਰ ਮੀਟਿੰਗਾਂ ਵੀ ਸਾਡਾ ਪ੍ਰੇਮ ਦਿਵਸ ਹੀ ਹਨ
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਇਹ ਮਹੀਨਾਵਾਰ ਮੀਟਿੰਗਾਂ ਵੀ ਸਾਡਾ ਪ੍ਰੇਮ ਦਿਵਸ ਹੀ ਹਨ – ਗੁਰਦੀਸ਼ ਕੌਰ ਗਰੇਵਾਲ ਕੈਲਗਰੀ।…
Read More » -
ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ
ਰਵਿੰਦਰ ਸਿੰਘ ਸੋਢੀ ਸਰਬੰਗੀ ਸਾਹਿਤਕਾਰ ਹੈ। ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਇਸ ਲਈ ਉਸਦੀ ਸਾਹਿਤ ਦੇ ਹਰ ਰੂਪ ਦੀਮੁਹਾਰਤ…
Read More » -
ਹੱਥੀਂ ਕਿਰਤ ਕਰਨ ਵਾਲਿਆਂ ਦੀ ਮੱਦਦ ਨਾਲ ਮਿਲਦਾ ਹੈ ਮਨ ਨੂੰ ਸਕੂਨ – ਲੇਖਕ ਰਮੇਸ਼ ਸੇਠੀ
* ਬਠਿੰਡਾ , ( ਸੱਤਪਾਲ ਮਾਨ ) ਬਠਿੰਡਾ ਸ਼ਹਿਰ ਨੂੰ ਲੇਖਕਾਂ , ਬੁੱਧੀਜੀਵੀਆਂ , ਰੰਗਕਰਮੀਆਂ , ਚਿੱਤਰਕਾਰਾਂ ਅਤੇ ਹੋਰ ਵੱਖ…
Read More » -
ਸਾਹਿਤ ਸਭਾ ਬਾਘਾਪੁਰਾਣਾ(ਪੰਜਾਬ) ਦੇ ਡਾ.ਸਾਧੂ ਰਾਮ ਲੰਗੇਆਣਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ।
ਸਿਆਟਲ (ਜਨਵਰੀ,07,2025), ਪੰਜਾਬੀ ਅਤੇ ਪੰਜਾਬੀਅਤ ਦੇ ਸਰਵਪੱਖੀ ਵਿਕਾਸ ਅਤੇ ਸਾਹਿਤ ਦੀ ਪ੍ਰਫੁਲਤਾ ਲਈ ਸਦਾ ਤੱਤਪਰ ਸਾਹਿਤ ਸਭਾ ਰਜਿ: ਬਾਘਾਪੁਰਾਣਾ…
Read More » -
ਮੈਂ ਤਿਨਕੇ ਤੋਂ ਪਹਾੜਾ ਤੱਕ
ਮੈਂ ਤਿਨਕੇ ਤੋਂ ਪਹਾੜਾਂ ਤੱਕ ਤੈਨੂੰ ਹਰ ਵਸਤ ਵਿੱਚ ਪਾਇਆਪਤਾ ਨਹੀਂ ਸਾਰੀ ਦੁਨੀਆ ਨੂੰ ਤੂੰ ਕਿੱਦਾਂ ਨਜ਼ਰ ਨਹੀਂ ਆਇਆ ਸਦਾ…
Read More » -
ਕੁੱਤੇ ਵਾਂਗ ‘ਹਲ਼ਕੇ’ ਅਤੇ ਜਿੰਨ ਵਾਂਗ ‘ਮਾਣਸ-ਬੂ – ਮਾਣਸ-ਬੂ’ ਕਰਦੇ ਰਿਸ਼ਤਿਆਂ ਤੋਂ ਸਾਵਧਾਨ ਕਰਦਾ ਨਾਵਲ “ਗੰਧਲ਼ੇ ਰਿਸ਼ਤੇ”
(ਪੁਸਤਕ ਸਮੀਖਿਆ) ਕੁੱਤੇ ਵਾਂਗ ‘ਹਲ਼ਕੇ’ ਅਤੇ ਜਿੰਨ ਵਾਂਗ ‘ਮਾਣਸ-ਬੂ – ਮਾਣਸ-ਬੂ’ ਕਰਦੇ ਰਿਸ਼ਤਿਆਂ ਤੋਂ ਸਾਵਧਾਨ ਕਰਦਾ ਨਾਵਲ “ਗੰਧਲ਼ੇ ਰਿਸ਼ਤੇ” ਹਰ…
Read More » -
ਗ਼ਜ਼ਲ ਮੰਚ ਅਤੇ ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਸ਼ਾਇਰ ਜਸਵਿੰਦਰ ਦਾ ਜਨਮ ਦਿਨ ਮਨਾਇਆ
ਸਰੀ, 22 ਦਸੰਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਅਤੇ ਵੈਨਕੂਵਰ ਵਿਚਾਰ ਮੰਚ ਦੇ ਲੇਖਕ ਮਿੱਤਰਾਂ ਨੇ ਬੀਤੇ ਦਿਨੀਂ ‘ਭਾਰਤੀ ਸਾਹਿਤ ਅਕਾਦਮੀ’ ਅਵਾਰਡ ਹਾਸਲ…
Read More » -
ਅਲੀ ਰਾਜਪੁਰਾ ਦੀ ਕਿਤਾਬ ‘ਸਿੱਖਾਂ ਤੇ ਮੁਸਲਮਾਨਾ ਦੀ ਇਤਿਹਾਸਕ ਸਾਂਝ’ ਨੂੰ ਅੰਗਰੇਜ਼ੀ ਤੇ ਹਿੰਦੀ ਵਿਚ ਛਪਵਾਉਣ ਦਾ ਫ਼ੈਸਲਾ
ਪੰਜਾਬ ਵਕਫ਼ ਬੋਰਡ ਵੱਲੋਂ ਅਲੀ ਰਾਜਪੁਰਾ ਦੀ ਕਿਤਾਬ ‘ਸਿੱਖਾਂ ਤੇ ਮੁਸਲਮਾਨਾ ਦੀ ਇਤਿਹਾਸਕ ਸਾਂਝ’ ਨੂੰ ਅੰਗਰੇਜ਼ੀ ਤੇ ਹਿੰਦੀ ਵਿਚ ਛਪਵਾਉਣ…
Read More » -
ਸੁਰਿੰਦਰ ਗੀਤ ਰਚਿਤ ਸਾਹਿਤ ਚਿੰਤਨੀ ਪਰਿਪੇਖ ਉਤੇ ਸਾਹਿਤ ਸੰਵਾਦ ਅਤੇ ਲੋਕ ਅਰਪਣ
ਦਿੱਲੀ: (ਬਲਬੀਰ ਮਾਧੋਪੁਰੀ) ਕਨੇਡਾ ਵਸਦੀ ਪੰਜਾਬੀ ਦੀ ਨਾਮਵਰ ਸਾਹਿਤਕਾਰ ਸੁਰਿੰਦਰ ਗੀਤ ਦੇ ਸਮੁੱਚੇ ਸਾਹਿਤ ਉਤੇ ਦਿੱਲੀ ਯੂਨੀਵਰਸਿਟੀ ਦੇਪ੍ਰੋ. ਜਸਪਲ਼ ਕੌਰ…
Read More » -
ਲਿਖਾਰੀ ਤੇ ਉਨ੍ਹਾਂ ਦੀਆਂ ਮਾਵਾਂ ਵਰਗੇ ਪਾਠਕ !
ਲਿਖਾਰੀ ਤੇ ਉਨ੍ਹਾਂ ਦੀਆਂ ਮਾਵਾਂ ਵਰਗੇ ਪਾਠਕ !ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐੱਚਡੀ ਕਰਨ ਵਾਲ਼ੀ ਪਹਿਲੀ ਬੀਬੀ ਅਤੇ ਸਾਹਿਤ ਅਕਾਦਮੀ,…
Read More »