Articles
-
ਲਾਵਾਂ ਲੈ ਕੇ ਲੈ ਜਾਈਂ ਮੈਨੂੰ ਸੱਜਣਾ ਵਿਆਹ ਕੇ, ਘਰੋਂ ਭੱਜ ਕੇ ਕਰਾਉਣਾ ਨਹੀਂ ਮੈਂ ਵਿਆਹ ਵੇ’
ਪੰਜਾਬੀ ਲਿਖਾਰੀ ਸਭਾ(ਰਜਿ.) ਸਿਆਟਲ ਦੇ ਕਾਵਿ ਅਤੇ ਸੰਗੀਤ ਮਹਿਫ਼ਲ ਰੂਪੀ ਸਾਹਿਤਕ ਪ੍ਰੋਗਰਾਮ ਵਿੱਚ, ‘ਬੜੇ ਔਖੇ ਪੁੱਤ ਤੋਰਨੇ, ਬੂਹੇ ਭੇੜ ਕੇ…
Read More » -
ਫਨੀਅਰ –ਕਹਾਣੀ — ਦਰਸ਼ਨ ਜੋਗਾ
‘ਸਿਖ਼ਰ ਦੁਪਹਿਰੇ ਵੀ ਟਿਕਣ ਨੀਂ ਦਿੰਦੇ। ਨਾ ਆਪ ਟਿਕਦੇ ਨੇ। ਪਤਾ ਨੀਂ ਕਿਹੜੈ?’ ਫੋਨ ਦੀ ਵੱਜਦੀ ਰਿੰਗ ਟੋਨ ਸੁਣਕੇੇ ਨੀਂਦ…
Read More » -
ਗ਼ਜ਼ਲ ਮੰਚ ਸਰੀ ਵੱਲੋਂ ਨਾਮਵਰ ਪੰਜਾਬੀ ਸ਼ਾਇਰ ਦਰਸ਼ਨ ਬੁੱਟਰ ਦਾ ਸਨਮਾਨ
ਸਰੀ, 5 ਨਵੰਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਸਾਹਿਤ ਅਕਾਦਮੀ ਅਵਾਰਡ ਵਿਜੇਤਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)…
Read More » -
ਤੀਆਂ ਤੇ ਚੱਲੀ ਆਂ—
ਘਰ ਵਾਲੀ ਕਹਿੰਦੀ !ਮੈਂ ਤੀਆਂ ਤੇ ਚੱਲੀ ਹਾਂਮੈਂ ਉਸ ਨੂੰ ਕਿਹਾਯਾਰ ! ਤੀਆਂ ਤਾਂ ਸਾਲ਼ੀਆਂ ਹਰ ਸਾਲਮਹਿੰਗੀਆਂ ਹੋਈ ਜਾਂਦੀਆਂ ਹਨ…
Read More » -
ਹਰੇਕ ਨਜ਼ਰ ਅਸਲੀਲ ਨੀ ਹੁੰਦੀ–
ਸਾਇਦ **ਉਸ ਦਾ ਪਹਿਲਾ ਹੀ ਦਿਨ ਸੀ ਆਉਣਾ ਦਾ ਉਹਦੇ ਪੈਰਾਂ ਦਾ ਹੋਲੇ ਹੋਲੇ ਉੱਪਰ ਆਉਣਾ ਅਚਾਨਕ ਹੀ ਮੇਰੇ ਮਸਤੀ…
Read More » -
ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ ਦੇ ਬੂਹੇ ਅਸੀਂ ਖੋਲ੍ਹਾਂਗੇ।
ਟੋਬਾ ਟੇਕ ਸਿੰਘ ਦੀ ਜਾਈ ਧੀ ਡਾ: ਨਬੀਲਾ ਰਹਿਮਾਨ ਦਾ ਕੈਨੇਡਾ ਵਿਖੇ ਸਨਮਾਨ ਹੋਇਆ ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ…
Read More » -
ਚਿੱਟਾ ਦੇ ਗਿਆ ਚਿੱਟੀਆਂ ਚੁੰਨੀਆਂ ਸਿਰ ਮੁਟਿਆਰਾਂ ਦੇ’
ਸਿਆਟਲ (ਪੰਜਾਬੀ ਅਖ਼ਬਾਰ ਬਿਊਰੋ) ਮਾਂ ਬੋਲੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਆਪਣੀ ਪਿਰਤ ਨੂੰ ਕਾਇਮ ਰੱਖਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ…
Read More » -
ਤੇਰੀ ਮੌਤ ਨੇ ਅਨੇਕਾਂ ਸਵਾਲ ਖੜੇ ਕਰ ਦਿੱਤੇ ?
ਮੈਂ ਫੋਨ ਦਾ ਡਾਟਾ ਆਨ ਕਰਦੀ ਆਂ, ਅੱਖਾਂ ਤੇ ਕੰਨਾਂ ਨੂੰ ਚਿਰਦੀ ਇਕ ਖਬਰ ਚਲ ਰਹੀ ਹੁੰਦੀ ਹੈ, ਯੂਨੀਵਰਸਿਟੀ ਦੀ…
Read More » -
ਤੂੰ ਏਨਾ ਕੁ ਕੰਮ ਤਾਂ ਕਰ —
ਵਧੀਆ “ਸੰਨੀ ਡੇਅ” ਆਤੂੰ ਆ ਮੇਰੇ ਪੱਟਾਂ ਤੇ ਸਿਰ ਰੱਖ ਮੈਂ ਤੇਰੇ ਸਿਰ ਤੇ ਤੇਲ ਝੱਸਦੀ ਹਾਂਤੂੰ ਮੇਰੇ ਵੱਲ ਦੇਖਤੇ…
Read More » -
ਅਰਪਨ ਲਿਖਾਰੀ ਸਭਾ ਵੱਲੋਂ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਨਾਲ ਮਿਲਣੀ
ਕੈਲਗਰੀ(ਪੰਜਾਬੀ ਅਖਬਾਰ ਬਿਊਰੋ) ਅਰਪਨ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ ਡਾ. ਜੋਗਾ ਸਿੰਘ ਸੁਰਿੰਦਰ ਸਿੰਘ ਨੇਕੀ ਅਤੇ ਜਰਨੈਲ ਸਿੰਘ…
Read More »