#latestupdate
-
ਹੁਣੇ ਹੁਣੇ ਆਈ ਖ਼ਬਰ
ਕੈਨੇਡਾ ਆਉਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਲੱਗ ਸਕਦੈ ਵੱਡਾ ਝਟਕਾ
ਓਟਾਵਾ ( ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਆਉਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਇਮੀਗ੍ਰੇਸ਼ਨ ਮੰਤਰੀ…
Read More » -
ਨਿਊਜ਼ੀਲੈਂਡ ਦੀ ਖ਼ਬਰਸਾਰ
ਹੈਂ! ਆਹ ਮੈਂਬਰ ਪਾਰਲੀਮੈਂਟ ਬੁਟੀਕ ਤੋਂ ਚੋਰੀ ਦੇ ਕੇਸ ਵਿੱਚ ਫਸ ਗਈ !
ਬਹੁਤੀ ਚਾਹੇ ਥੋੜ੍ਹੀ-ਚੋਰੀ ਤਾਂ ਚੋਰੀਨਿਊਜ਼ੀਲੈਂਡ ’ਚ ਇਰਾਨੀ ਮੂਲ ਦੀ ਸਾਂਸਦ ਚੋਰੀ ਮਾਮਲੇ ’ਚ ਫਸੀ-ਪਾਰਟੀ ਨੇ ਜ਼ਿੰਮਵਾਰੀਆਂ ਵਾਪਿਸ ਲਈਆਂ-ਹਰਜਿੰਦਰ ਸਿੰਘ ਬਸਿਆਲਾ-ਔਕਲੈਂਡ,…
Read More » -
ਹੱਡ ਬੀਤੀਆਂ
ਪਈ ਆ ??
ਮੈਂਨੂੰ ਕਦੇ ਦੋਸਤਾਂ ਦੀ ਕਮੀ ਨਹੀਂ ਰਹੀ। ਹਰ ਕਿਸਮ ਦਾ ਗਰੁੱਪ ਮੈਨੂੰ ਅਪਣਾ ਲੈਂਦਾ ਹੈ । ਖਾਸ ਕਰਕੇ ਮਿੱਤਰਤਾ ਦਾ…
Read More » -
ਐਧਰੋਂ ਓਧਰੋਂ
ਪੋਹ ਦਾ ਮਹੀਨਾ, ਸੀਤ ਚੱਲਣ ਹਵਾਵਾਂ ਵੇ–
ਪੋਹ ਦਾ ਮਹੀਨਾ ਪੋਹ ਦਾ ਮਹੀਨਾ, ਸੀਤ ਚੱਲਣ ਹਵਾਵਾਂ ਵੇ।ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ। ਕਹਿੰਦੇ ਨੇ ਸਿਆਣੇ, ਮਹੀਨਾ…
Read More » -
ਖ਼ਬਰ ਪੰਜਾਬ ਤੋਂ ਆਈ ਐ ਬਈ
ਲੜਕੀ ਪੈਦਾ ਹੋਣ ਤੇ ਖੁਸ਼ੀ ਮਨਾਉਂਦਿਆਂ ਫੁੱਲਾਂ ਨਾਲ ਸਜੀ ਗੱਡੀ ਵਿੱਚ ਨਵ ਜੰਮੀ ਬੱਚੀ ਨੂੰ ਘਰ ਲਿਆਂਦਾ
ਬਠਿੰਡਾ, 7 ਜਨਵਰੀ ( ਪੰਜਾਬੀ ਅਖ਼ਬਾਰ ਬਿਊਰੋ) ਲੋਕਾਂ ਦੀ ਆਮ ਧਾਰਨਾ ਤੋੜ ਕੇ ਅੱਜ ਇੱਕ ਗੁਰਸਿੱਖ ਪਰਿਵਾਰ ਨੇ ਘਰ ਵਿੱਚ…
Read More » -
ਖੇਡਾਂ ਖੇਡਦਿਆਂ
ਨਵੇਂ ਸਾਲ ਮੌਕੇ ਪਾਰਟੀਆਂ ਉੱਪਰ ਡਾਲਰ ਖਰਚਣ ਦੀ ਬਜਾਇ ਯੂਨਾਇਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਨੇ ਬੱਚਿਆਂ ਨੂੰ ਇੱਕ ਮਹੀਨਾ ਮੁਫਤ ਟ੍ਰੇਨਿੰਗ ਦਿੱਤੀ।
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਯੂਨਾਇਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਨੇ ਸਾਲ 2023 ਦਾ ਅੰਤ ਬੱਚਿਆਂ ਨੂੰ ਇੱਕ ਮਹੀਨਾ ਮੁਫਤ ਹਾਕੀ ਦੀ…
Read More » -
ਕੁਰਸੀ ਦੇ ਆਲੇ ਦੁਆਲੇ
‘ਇੰਡੀਆ’ ਦੀਆਂ ਪਾਰਟੀਆਂ ਨਿੱਜਤਾ ਤੋਂ ਉੱਪਰ ਉੱਠ ਕੇ ਚੋਣਾਂ ਲੜਣ
ਮਮਤਾ ਦੇ ਰਾਜਨੀਤੀ ਚਾਲਬਾਜੀ ਵਾਲੇ ਬਿਆਨ ‘ਇੰਡੀਆ’ ਲਈ ਖਤਰਨਾਕ …
Read More » -
ਧਰਮ-ਕਰਮ ਦੀ ਗੱਲ
ਗੁਰੂ ਘਰ ਦਾ ਅਨਿੰਨ ਭਗਤ, ਅੱਲਾ ਯਾਰ ਖਾਨ ਯੋਗੀ।
ਹਿੰਦੂਆਂ ਤੇ ਸਿੱਖਾਂ ਤੋਂ ਇਲਾਵਾ ਬਹੁਤ ਸਾਰੇ ਮੁਸਲਮਾਨ ਵੀ ਗੁਰੂ ਘਰ ਦੇ ਸੱਚੇ ਪ੍ਰੇਮੀ ਹੋਏ ਹਨ। ਇਨ੍ਹਾਂ ਵਿੱਚ ਭਾਈ ਰਾਏ…
Read More » -
ਕੈਲਗਰੀ ਖ਼ਬਰਸਾਰ
ਕੈਲਗਰੀ ਮੇਅਰ ਜੋਤੀ ਗੋਂਡੇਕ ਅਤੇ ਕੌਸਲ ਦੀ ਲੋਕ ਪ੍ਰੀਅਤਾ ਘੱਟ ਹੋ ਗਈ ਐ !
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਇੱਕ ਸਰਵੇਖਣ ਅਨੁਸਾਰ ਕੈਲਗਰੀ ਦੇ ਮੇਅਰ, ਅਤੇ ਕੌਂਸਲ ਨੂੰ ਇਤਿਹਾਸਕ ਤੌਰ ‘ਤੇ ਸਹਿਰ ਵਾਸੀਆਂ ਵੱਲੋਂ ਨਾ…
Read More »