ਏਹਿ ਹਮਾਰਾ ਜੀਵਣਾ

  • ‘ਮੈਂ’ ਦੇ ਸ਼ੋਰ ‘ਚੋਂ ਨਿਕਲਕੇ ਭੈਅ ਵਿਚ ਰਹਿਣਾ ਸਿੱਖੋ

    ਡਾ. ਅਰਵਿੰਦਰ ਸਿੰਘ ਭੱਲਾ ਮੋ: 9463062603 ਖ਼ੁਦ ਨੂੰ ਅਸ਼ਰਫਲ ਮਖ਼ਲੂਕਾਤ  ਕਹਾਉਣ ਵਾਲਾ ਇਨਸਾਨ ਗਰੂਰ ਨੂੰ ਵਿਸਾਰ ਕੇ ਜੇਕਰ ਉਸ ਪਰਵਦਗਾਰ…

    Read More »
  • ਕੁੜੀ ਦੋ ਪਰਿਵਾਰਾਂ ਦੀ—

    ਕੁੜੀ ਦੋ ਪਰਿਵਾਰਾਂ ਦੀ ਉਹ ਵੀ ਧੀ ਸੀ ਰੱਜੇ ਪੁੱਜੇ ਸਰਦਾਰਾਂ ਦੀਅੱਜ ਹੋਏ ਪਏ ਬੁਰੇ ਹਾਲ ਜਿਸਦੇਕਦੇ ਰੰਗ ਜੱਚ ਦੇ…

    Read More »
  • ਕਨੇਡਾ ਜਾ ਵਸੇ ਭਾਰਤੀਆਂ ਦਾ ਕੀ ਕਸੂਰ ਐ ? ਉਹਨਾਂ ਨੂੰ ਆਪਣੇ ਮੁਲਕ ਆਉਣ ਲਈ ਵੀਜ਼ੇ ਦਿਓ

    ਮੇਰੇ ਪਿਆਰੇ ਵਤਨ ਦੇ ਸਤਿਕਾਰੇ ਹੁਕਮਰਾਨੋ,ਜਦੋਂ ਯੁਕਰੇਨ ‘ਚ ਯੁੱਧ ਛਿੜਿਆ ਤਾਂ ਤੁਸੀਂ ਉੱਥੋਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ ਕੇ ਲਿਆਉਣ…

    Read More »
  • ਦੇਸ ਕਨੇਡਾ ਮਾੜਾ ਨੀ , ਮਿਸ managment ਨੇ ਮਾਰਤੇ 

        ਕਨੇਡਾ ਦੇ ਦੁਖੜੇ  ********************************** ਲੱਖ ਬੰਦਾ ਸੀ ਚਾਹੀਦਾ ਪਰ , ਦੋ ਲੱਖ ਯਾਰੋ  ਸੱਦ ਲਿਆ  Ship ਤਾਂ ਮਿੱਤਰੋ ਡੁੱਬਣਾ ਸੀ ਜਦ ਓਵਰਲੋਡ ਹੀ ਲੱਦ ਲਿਆ  ਗੱਡਾ ਕਿੱਦਾਂ ਤੁਰਨਾ ਸੀ ਜਦ , ਵਾਧੂ ਬੰਦੇ ਚਾਹੜਤੇ  ਦੇਸ ਕਨੇਡਾ ਮਾੜਾ ਨੀ , ਮਿਸ managment ਨੇ ਮਾਰਤੇ  *************************************** ਪੈ ਗਿਆ ਦੱਬ ਮਰੀਜ਼ਾਂ ਦਾ ,ਕੋਈ ਡਾਕਟਰ ਲੱਭਦਾ ਨਹੀਂ  ਓਵਰਲੋਡ ਕਲਾਸਾਂ ਨੇ ,ਕੋਈ ਮਾਸਟਰ ਲੱਭਦਾ ਨਹੀਂ  ਕਿੱਦਾਂ ਪੜੂ ਸਟੂਡੈਂਟ ਜਿੱਥੇ , ਬੱਚੇ extra ਵਾੜਤੇ  ਦੇਸ ਕਨੇਡਾ ਮਾੜਾ ਨੀ , ਮਿਸ ਮੈਨਜਮੈਂਟ ਨੇ ਮਾਰਤੇ  ************************************ ਬੇਰੀ ਤੋੜਨ ਮਾਪੇ ਆ ਕੇ , Vistor ਵੀਜ਼ੇ ਤੇ  ਦਿਨ ਵੇਲੇ ਧੀ ਪੜ੍ਹਦੀ , ਰਾਤੀਂ ਜਾਂਦੀ ਪੀਜੇ ਤੇ  ਚੁਗਦੀ ਫਿਰਦੀ ਦੁਨੀਆ ਰੱਬ ਨੇ , ਜਿੱਥੇ ਚੋਗ ਖਿਲਾਰਤੇ  ਯਾਰ ਟਰੂਡੋ ਲੋਕੀਂ ਤੇਰੀ , ਮਿਸ ਮੈਨਜਮੈਂਟ ਨੇ ਮਾਰਤੇ  ********************************** ਲੈਂਡ ਵੇਚਤੀ ਬਾਪੂ ਨੇ , ਪੁੱਤ ਵਿਚ ਕਨੇਡਾ ਭੇਜਤਾ …

    Read More »
  • ਆਮ ਲੋਕਾਂ ਦਾ ਨਾ ਮੋਦੀ ਸਕਾ ਹੈ , ਨਾ ਹੀ ਟਰੂਡੋ —

    ਆਮ ਲੋਕਾਂ ਦਾ ਨਾ ਮੋਦੀ ਸਕਾ ਹੈ , ਨਾ ਹੀ ਟਰੂਡੋ — ਵਿਚਾਰ ਕੀ ਨੇ , ਵਿਚਾਰ ਕੀ ਹੋਣੇ ਚਾਹੀਦੇ…

    Read More »
  • ਤਹਿਸੀਲਾਂ ਵਿੱਚ ਰਿਸ਼ਵਤ ਕਿਵੇਂ ਖਤਮ ਹੋਵੇ ?

    ਤਹਿਸੀਲਾਂ ਵਿੱਚ ਰਿਸ਼ਵਤ ਇੱਕ ਕੰਮ ਕਾਜ ਦੇ ਹਿੱਸੇ ਵੱਜੋਂ ਸਥਾਪਿਤ ਹੋ ਚੁੱਕੀ ਹੈ। ਲੋਕ ਰਜਿਸਟਰੀਆਂ ਕਰਵਾਉਣ ਆਉਂਦੇ ਹਨ, ਸਰਕਾਰੀ ਫ਼ੀਸਾਂ…

    Read More »
  • ਤੇਰੇ ਚੰਨ ਤੇ ਰੱਖੇ ਕਦਮਾਂ ਦੀ

    ਤੈਨੂੰ ਲੱਖ ਮੁਬਾਰਕ ਤੇਰੇ ਚੰਨ ਤੇ ਰੱਖੇ ਕਦਮਾਂ ਦੀ। ਪੈਰਾਂ ਹੇਠ ਜ਼ਮੀਨ ਜੋ ਸਾਡੇ ਨਿੱਤ ਖਿਸਕਦੀ ਜਾਵੇ। ਜਿਸਦੇ ਹੱਥੋਂ ਸਿਖਰ…

    Read More »
  • “ਜਿਸਮਾਂ  ਦੀ ਰਾਖ”

    ਅਜ਼ਾਦੀ ਦੇ ਦਿਨ ਤੇ ਭਿ੍ਸ਼ਟਾਚਾਰੀ, ਬੇਰੁਜ਼ਗਾਰੀ, ਬੇਈਮਾਨੀ, ਨਾਬਰਾਬਰੀ, ਜਾਤੀ  ਨਫਰਤ, ਬਦਅਮਨੀ ਅਤੇ ਬਲਾਤਕਾਰੀਆਂ ਦੀ ਦਲਦਲ ਵਿੱਚ ਫਸੀ ਸਰਕਾਰ ਦਾ ਪ੍ਰਧਾਨ…

    Read More »
  • ਤੂੰ ਨਹੀਂ ਦਸਵੀਂ ਪਾਸ ਕਰਦਾ ਪੱਕਾ ਫ਼ੇਲ੍ਹ ਹੋਵੇਂਗਾ —

    ਪੰਜਾਬੀ ਟੀਚਰ ਮੈਂ ‘ਧੂੜਕੋਟ-ਰਣਸੀਂਹ’ ਹਾਈ ਸਕੂਲਵਿੱਚ ਪੜ੍ਹਦਾ ਸੀਵਧੀਆ “ਸੰਨੀ ਡੇਅ” ਸੀਪੰਜਾਬੀ ਦੀ ਕਲਾਸ ਸੀਮਾਸਟਰ ਜੀ ਆਏਸਾਨੂੰ ਕਹਿੰਦੇ,ਆਪਣੀ ਕਿਤਾਬ ਖੋਲੋਸ਼ਹੀਦ ਊਧਮ…

    Read More »
  • ਜਦੋਂ ਤੂੰ ‘ਕਨੇਡਾ’ ਤੋਂ ‘ਪੰਜਾਬ’ ਵਿਆਹ ਕਰਾਉਣ ਆਇਆ ਸੀ

    ਮੋਮਬੱਤੀ ਚੇਤਾ ਕਰਸ਼ਾਇਦ ਤੈਨੂੰ ਯਾਦ ਹੋਵੇ ਜਦੋਂ ਤੂੰ ‘ਕਨੇਡਾ’ ਤੋਂ ‘ਪੰਜਾਬ’ਵਿਆਹ ਕਰਾਉਣ ਆਇਆ ਸੀਬੱਦਲਵਾਈ ਹੋਵੇ ਜਾ “ਸੰਨੀ ਡੇਅ”ਤੂੰ ਹਰ ਰੋਜ…

    Read More »
Back to top button
Translate »